1/4
ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ screenshot 0
ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ screenshot 1
ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ screenshot 2
ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ screenshot 3
ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ Icon

ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ

Plus1s Learn English for Beginners
Trustable Ranking Iconਭਰੋਸੇਯੋਗ
39K+ਡਾਊਨਲੋਡ
48MBਆਕਾਰ
Android Version Icon11+
ਐਂਡਰਾਇਡ ਵਰਜਨ
6.1.5(24-03-2025)ਤਾਜ਼ਾ ਵਰਜਨ
5.0
(2 ਸਮੀਖਿਆਵਾਂ)
Age ratingPEGI-3
ਡਾਊਨਲੋਡ ਕਰੋ
ਵੇਰਵਾਸਮੀਖਿਆਵਾਂਵਰਜਨਜਾਣਕਾਰੀ
1/4

ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ ਦਾ ਵੇਰਵਾ

ਸ਼ੁਰੂਆਤੀਆਂ ਲਈ ਅੰਗਰੇਜ਼ੀ ਐਪਲੀਕੇਸ਼ਨ ਨਾਲ ਅੰਗਰੇਜ਼ੀ ਸ਼ਬਦ ਅਤੇ ਗੱਲਾਂ ਸਿੱਖੋ।


ਸਤ ਸ੍ਰੀ ਅਕਾਲ! ਕੀ ਤੁਸੀਂ ਉਹਨਾਂ ਲਈ ਅੰਗਰੇਜ਼ੀ ਦੇ ਸਿੱਖਿਅਕ ਦੀ ਤਲਾਸ਼ ਕਰ ਰਹੇ ਹੋ, ਜੋ ਅੰਗਰੇਜ਼ੀ ਬੋਲਣ ਦੀ ਮੁੱਢਲੀ ਜਾਣਕਾਰੀ ਛੇਤੀ ਅਤੇ ਮੁਫਤ ਵਿੱਚ ਲੈਣਾ ਚਾਹੁੰਦੇ ਹਨ? ਤੁਸੀਂ ਲੱਭ ਲਿਆ!


ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਅਜ਼ਾਦੀ ਨਾਲ ਅੰਗਰੇਜ਼ੀ ਸ਼ਬਦ ਅਤੇ ਗੱਲਾਂ ਸਿੱਖਣ ਦੇ 48 ਵਿਸ਼ਿਆਂ ਵਿੱਚੋਂ ਕਿਸੇ ਨੂੰ ਵੀ ਚੁਣ ਸਕਦੇ ਹੋ?

- ਨਸਮਕਾਰ/ਅਲਵਿਦਾ

- ਅੰਕ

- ਪੜਨਾਂਵ

- ਪਰਿਵਾਰ ਅਤੇ ਦੋਸਤ

- ਕਲੰਡਰ ਅਤੇ ਸਮਾਂ

- ਛੁੱਟੀਆਂ

- ਉਮਰ ਅਤੇ ਜੀਵਨ ਦੇ ਪੜਾਅ

- ਬੱਚੇ ਅਤੇ ਸੰਤਾਨਾਂ

- ਖਿਡੋਣੇ

- ਸਰੀਰ ਦੇ ਹਿੱਸੇ

- ਰੰਗ

- ਸੰਵੇਦਨਾਵਾਂ

- ਲੋਕਾਂ ਦਾ ਵੇਰਵਾ

- ਭਾਵਨਾਵਾਂ

- ਕੱਪੜੇ

- ਜੁੱਤੇ ਅਤੇ ਸਹਾਇਕ ਉਪਕਰਨ

- ਆਦਤਾਂ ਅਤੇ ਦਿਲਚਸਪੀਆਂ

- ਖੇਡ

- ਸਕੂਲ

- ਪੜਾਈ

- ਕਿੱਤੇ

- ਕੰਪਿਉਟਰ

- ਸਾਡੇ ਆਲੇ ਦੁਆਲੇ ਦਾ ਜਗਤ

- ਘਰ

- ਲਾਗ ਅਤੇ ਵਿਸ਼ੇਸ਼ਣ

- ਬੈੱਡਰੂਮ

- ਬਾਥਰੂਮ

- ਰਸੋਈ

- ਘਰ ਦੇ ਕੰਮ

- ਸਬਜੀਆਂ

- ਫੱਲ ਅਤੇ ਬੇਰੀਆਂ

- ਭੋਜਣ ਅਤੇ ਤਰਲ

- ਖਾਣਾ ਬਣਾਉਣਾ

- ਮੌਸਮ

- ਸ਼ਹਿਰ ਅਤੇ ਦੇਸ਼

- ਪਿੰਡ

- ਆਵਾਜਾਈ

- ਦੁਕਾਨਾਂ ਅਤੇ ਖਰੀਦਦਾਰੀ

- ਸਮਾਜਿਕ ਜਿੰਦਗੀ

- ਮੁਫ਼ਤ ਸਮਾਂ

- ਕਿਤਾਬਾਂ ਅਤੇ ਕਲਾ

- ਸੰਗੀਤ

- ਸਿਨੇਮਾ ਅਤੇ ਥੇਟਰ

- ਮੀਡੀਆ

- ਯਾਤਰਾ

- ਕੁਦਰਨ ਅਤੇ ਵਾਤਾਵਰਨ

- ਇਤਿਹਾਸ ਅਤੇ ਰਾਜਨੀਤੀ

- ਸਿਹਤ ਅਤੇ ਬਿਮਾਰੀ


ਕੀ ਤੁਸੀਂ 20 ਮਿੰਟ ਦੇ ਪਾਠ ਉੱਤੇ ਸਮਾਂ ਲਗਾਉਣ ਲਈ ਤਿਆਰ ਹੋ ਜਿਸ ਵਿੱਚ 5 ਹਿੱਸੇ ਹਨ?


1. ਸ਼ਬਦਾਵਲੀ ਨਵੇਂ ਸ਼ਬਦ ਅਤੇ ਗੱਲਾਂ ਸਿੱਖੋ, ਅਜਿਹੇ ਤਰੀਕੇ ਨਾਲ ਜਿਸ ਤਰਾਂ ਉਹ ਬੋਲੇ ਜਾਂਦੇ ਹਨ ਅਤੇ ਤਸਵੀਰਾਂ ਜੋ ਇਹਨਾਂ ਨਾਲ ਮੇਲ ਖਾਂਦੀਆਂ ਹਨ।

2. ਬੋਲਣਾ. ਉਚਾਰਨ ਦਾ ਅਭਿਆਸ ਕਰੋ।

3. ਸੁਣਨਾ. ਤਸਵੀਰ ਦਾ ਸ਼ਬਦ ਜਾਂ ਗੱਲ ਨਾਲ ਮੇਲ ਕਰੋ।

4. ਪੜ੍ਹਣਾ. ਤਸਵੀਰ ਦੇ ਹੇਠਾਂ ਸ਼ਬਦਾਂ ਜਾਂ ਗੱਲਾਂ ਵਿੱਚੋਂ ਇੱਕ ਨੂੰ ਚੁਣੋ।

5. ਲਿਖਣਾ. ਦਿੱਤੇ ਪੱਤਰਾਂ ਵਿੱਚੋਂ ਸ਼ਬਦ ਬਣਾਓ ਜਾਂ ਵਾਕ ਵਿੱਚ ਗਾਇਬ ਸ਼ਬਦ ਭਰੋ।


ਕੀ ਤੁਸੀਂ ਆਪਣੇ ਸ਼ਬਦਾਂ ਦਾ ਸੈੱਟ ਬਣਾਉਣ ਲਈ ਤਿਆਰ ਹੋ? ਤੁਸੀਂ ਆਪਣੀ ਲਿਸਟ ਵਿੱਚ ਸ਼ਬਦਾਂ ਜਾਂ ਗੱਲਾਂ ਨੂੰ ਜੋੜ ਸਕਦੇ ਹੋ, ਜੋ ਤੁਹਾਡੇ ਲਈ ਯਾਦ ਰੱਖਣਾ ਮੁਸ਼ਕਿਲ ਹੈ ਜਾਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਨਿੱਜੀ ਲੋੜ ਹੈ। ਨਿਜੀ ਨੋਟਪੈਡ ਲਈ ਤੁਹਾਡਾ ਧੰਨਵਾਦ, ਤੁਸੀਂ ਅਜ਼ਾਦੀ ਨਾਲ ਵਿਸ਼ੇ ਦੀ ਪਰਵਾਹ ਕੀਤੇ ਬਗੈਰ, ਨਿਰਣੈ ਲੈ ਸਕਦੇ ਹੋ ਕਿ ਕਿਸ ਸ਼ਬਦ ਤੋਂ ਸਿਖਣ ਦੀ ਸ਼ੁਰੂਆਤ ਕਰਨੀ ਹੈ।


ਥੀਮ ਦਾ ਰੰਗ ਬਦਲਣਾ ਚਾਹੁੰਦੇ ਹੋ, ਸ਼ੇਡ ਚੁਣੋ ਜਿਸ ਨਾਲ ਤੁਸੀਂ ਜਿਆਦਾ ਸੁਖਦਾਇਕ ਹੋ? ਇਹ ਕਰਨ ਲਈ, ਮੈਨੂ ਵਿੱਚ ਵਿਸ਼ੇਸ਼ ਸੈਟਿੰਗਾਂ ਮੋਜੂਦ ਹਨ।


ਕੀ ਤੁਸੀਂ ਭੁੱਲ ਗਏ ਕਿ ਤੁਸੀਂ ਆਪਣੀਆਂ ਨਿਜੀ ਕਲਾਸ ਸਮਾਂ ਬਦਲ ਸਕਦੇ ਹੋ? ਘੜੀ ਦੇ ਆਈਕਨ ਉੱਤੇ ਕਲਿੱਕ ਕਰੋ ਅਤੇ ਦਿਨ ਅਤੇ ਘੰਟੇ ਚੁਣੋ। ਤੁਹਾਡੇ ਕੋਲ ਆਵਾਜ਼ ਅਤੇ ਪਾਠ ਯਾਦ-ਪੱਤਰ ਹੋਵੇਗਾ।


ਕੀ ਤੁਸੀਂ ਕਸਰਤ ਦਾ ਮੁਸ਼ਕਿਲ ਦਾ ਵਿਅਕਤੀਗਤ ਪੱਧਰ ਨਿਰਧਾਰਿਤ ਕਰਨਾ ਚਾਹੁੰਦੇ ਹੋ?

- ਸਿਰਫ ਸ਼ਬਦ

- ਸਿਰਫ ਗੱਲਾਂ

- ਅੰਗਰੇਜ਼ੀ ਵਿੱਚ ਦੋਵੇਂ ਸ਼ਬਦ ਅਤੇ ਗੱਲਾਂ

- ਪਹਿਲੇ ਪਾਠ ਲਈ ਸ਼ਬਦਾਂ ਅਤੇ ਗੱਲਾਂ ਦੀ ਸੰਖਿਆ 6 -12 - 24

- ਦਿਖਾਈ ਦੇਣ ਵਾਲੇ ਸੁਰਾਗ (ਤਸਵੀਰਾਂ) ਬੰਦ ਕਰੋ

- ਆਵਾਜ ਦੇ ਸੰਕੇਤ (ਉਚਾਰਨ) ਬੰਦ ਕਰੋ

- ਅਧੂਰੇ ਬੰਦ ਸ਼ਬਦ


ਹਰੇਕ ਪਾਠ ਦਾ ਪ੍ਰੋਗਰਾਮ ਉੱਚ-ਸਿੱਖਿਆ ਪ੍ਰਾਪਤ ਅਧਿਆਪਕਾਂ ਦੁਆਰਾ ਬਣਾਇਆ ਗਿਆ ਹੈ ਅਤੇ ਅਵਾਜ ਮਾਹਿਰ ਅਨਾਉਂਸਰਾਂ ਦੁਆਰਾ ਰਿਕਾਰਡ ਕੀਤੀ ਗਈ ਹੈ।


ਕੀ ਇਹ ਤੁਹਾਡੇ ਲਈ ਮਹੱਤਵਪੂਰਨ ਹੈ ਕਿ ਤੁਸੀਂ ਅੰਗਰੇਜ਼ੀ ਵਿੱਚ ਸ਼ਬਦ ਅਤੇ ਗੱਲਾਂਆਨਲਾਈਨ ਜਾਂ ਬਿਨਾਂ ਇੰਟਰਨੈੱਟ ਕੁਨੈਕਸ਼ਨ ਰਾਹੀਂ ਸਿੱਖੋ?


ਤੁਸੀਂ ਅੰਕੜੇ ਵੀ ਦੇਖ ਸਕਦੇ ਹੋ:

- ਅੰਗਰੇਜ਼ੀ ਸ਼ਬਦ ਅਤੇ ਗੱਲਾਂ ਨੂੰ ਸਿੱਖਣ ਵਿੱਚ ਤੁਹਾਡੀ ਪ੍ਰਗਤੀ;

- ਸ਼ਬਦ ਅਤੇ ਗੱਲਾਂ ਦੇ ਉਚਾਰਨ ਵਿੱਚ ਤੁਹਾਡੀ ਪ੍ਰਗਤੀ;

- ਸ਼ਬਦ-ਜੋੜ ਵਿੱਚ ਤੁਹਾਡੀ ਪ੍ਰਗਤੀ।


ਤੁਸੀਂ ਆਪਣੇ ਦੋਸਤਾਂ ਨੂੰਆਪਣੀ ਪ੍ਰਗਤੀ ਬਾਰੇ ਦੱਸ ਸਕਦੇ ਹੋ:

- ਫੇਸਬੁੱਕ ਵਿੱਚ ਲਿੰਕ ਸ਼ੇਅਰ ਕਰੋ

- ਟਵਿੱਟਰ ਵਿੱਚ ਲਿੰਕ ਸ਼ੇਅਰ ਕਰੋ

- ਗੂਗਲ+ ਜਾਂ ਹੋਰ ਸੋਸ਼ਲ ਨੈੱਟਵਰਕਾਂ ਵਿੱਚ ਲਿੰਕ ਸ਼ੇਅਰ ਕਰੋ


ਸਹਿਯੋਗ ਅਤੇ ਪੁਸ਼ਟੀ ਸੂਚਨਾ

ਜੇਕਰ ਤੁਹਾਡੇ ਕੋਈ ਪ੍ਰਸ਼ਨ ਹਨ, ਕਿਰਪਾ ਕਰਕੇ ਸਾਨੂੰ ਲਿਖੋ: support@mobiteach.ltd.

ਵਿਸ਼ੇਸ਼ ਪੇਸ਼ਕਸ਼ਾਂ ਲਈ ਲਿਖੋ

marketing@mobiteach.ltd

ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਵਿੱਚ ਖੁੱਸ਼ ਹੋਵਾਂਗੇ।


ਸਾਡੀ ਐਪਲੀਕੇਸ਼ਨ ਚੁਣਨ ਲਈ ਤੁਹਾਡਾ ਧੰਨਵਾਦ!

ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ - ਵਰਜਨ 6.1.5

(24-03-2025)
ਹੋਰ ਵਰਜਨ
ਨਵਾਂ ਕੀ ਹੈ?Issue reportingUpdate notificationLesson sound optimizationRestore button logic fixMinimum skill threshold correction

ਅਜੇ ਤੱਕ ਕੋਈ ਸਮੀਖਿਆ ਜਾਂ ਰੇਟਿੰਗ ਨਹੀਂ ਹੈ! ਪਾਓਣ ਲਈ ਕਿਰਪਾ ਕਰਕੇ

-
2 Reviews
5
4
3
2
1

ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ - ਏਪੀਕੇ ਜਾਣਕਾਰੀ

ਏਪੀਕੇ ਵਰਜਨ: 6.1.5ਪੈਕੇਜ: com.plus1s.neya
ਐਂਡਰਾਇਡ ਅਨੁਕੂਲਤਾ: 11+ (Android11)
ਡਿਵੈਲਪਰ:Plus1s Learn English for Beginnersਪਰਾਈਵੇਟ ਨੀਤੀ:https://plus1s.com/privacy-policyਅਧਿਕਾਰ:21
ਨਾਮ: ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀਆਕਾਰ: 48 MBਡਾਊਨਲੋਡ: 3.5Kਵਰਜਨ : 6.1.5ਰਿਲੀਜ਼ ਤਾਰੀਖ: 2025-03-24 08:29:11ਘੱਟੋ ਘੱਟ ਸਕ੍ਰੀਨ: SMALLਸਮਰਥਿਤ ਸੀਪੀਯੂ:
ਪੈਕੇਜ ਆਈਡੀ: com.plus1s.neyaਐਸਐਚਏ1 ਦਸਤਖਤ: 6E:5A:E1:C6:42:09:F0:26:FE:A0:97:29:1D:6A:5E:DF:8D:CE:D4:55ਡਿਵੈਲਪਰ (CN): Anton Duzenkoਸੰਗਠਨ (O): Unknownਸਥਾਨਕ (L): Donetskਦੇਸ਼ (C): UAਰਾਜ/ਸ਼ਹਿਰ (ST): Unknownਪੈਕੇਜ ਆਈਡੀ: com.plus1s.neyaਐਸਐਚਏ1 ਦਸਤਖਤ: 6E:5A:E1:C6:42:09:F0:26:FE:A0:97:29:1D:6A:5E:DF:8D:CE:D4:55ਡਿਵੈਲਪਰ (CN): Anton Duzenkoਸੰਗਠਨ (O): Unknownਸਥਾਨਕ (L): Donetskਦੇਸ਼ (C): UAਰਾਜ/ਸ਼ਹਿਰ (ST): Unknown

ਸਿੱਖੋ ਸ਼ੁਰੂਆਤੀਆਂ ਲਈ ਅੰਗਰੇਜ਼ੀ ਦਾ ਨਵਾਂ ਵਰਜਨ

6.1.5Trust Icon Versions
24/3/2025
3.5K ਡਾਊਨਲੋਡ19 MB ਆਕਾਰ
ਡਾਊਨਲੋਡ ਕਰੋ

ਹੋਰ ਵਰਜਨ

6.1.4Trust Icon Versions
6/2/2025
3.5K ਡਾਊਨਲੋਡ17.5 MB ਆਕਾਰ
ਡਾਊਨਲੋਡ ਕਰੋ
6.1.1Trust Icon Versions
13/12/2024
3.5K ਡਾਊਨਲੋਡ17 MB ਆਕਾਰ
ਡਾਊਨਲੋਡ ਕਰੋ
5.7.3Trust Icon Versions
18/4/2024
3.5K ਡਾਊਨਲੋਡ42.5 MB ਆਕਾਰ
ਡਾਊਨਲੋਡ ਕਰੋ
5.6.1Trust Icon Versions
19/9/2023
3.5K ਡਾਊਨਲੋਡ16.5 MB ਆਕਾਰ
ਡਾਊਨਲੋਡ ਕਰੋ
3.4.7Trust Icon Versions
6/12/2019
3.5K ਡਾਊਨਲੋਡ8 MB ਆਕਾਰ
ਡਾਊਨਲੋਡ ਕਰੋ
4.1.0Trust Icon Versions
1/12/2021
3.5K ਡਾਊਨਲੋਡ30.5 MB ਆਕਾਰ
ਡਾਊਨਲੋਡ ਕਰੋ
4.0.4Trust Icon Versions
9/7/2021
3.5K ਡਾਊਨਲੋਡ18 MB ਆਕਾਰ
ਡਾਊਨਲੋਡ ਕਰੋ
3.2.8Trust Icon Versions
8/7/2019
3.5K ਡਾਊਨਲੋਡ37.5 MB ਆਕਾਰ
ਡਾਊਨਲੋਡ ਕਰੋ
2.8.8Trust Icon Versions
2/6/2018
3.5K ਡਾਊਨਲੋਡ47.5 MB ਆਕਾਰ
ਡਾਊਨਲੋਡ ਕਰੋ
appcoins-gift
Bonus GamesWin even more rewards!
ਹੋਰ
Rush Royale: Tower Defense TD
Rush Royale: Tower Defense TD icon
ਡਾਊਨਲੋਡ ਕਰੋ
Asphalt Legends Unite
Asphalt Legends Unite icon
ਡਾਊਨਲੋਡ ਕਰੋ
RAID: Shadow Legends
RAID: Shadow Legends icon
ਡਾਊਨਲੋਡ ਕਰੋ
Age of Warpath: Global Warzone
Age of Warpath: Global Warzone icon
ਡਾਊਨਲੋਡ ਕਰੋ
Left to Survive: Zombie Games
Left to Survive: Zombie Games icon
ਡਾਊਨਲੋਡ ਕਰੋ
Super Sus
Super Sus icon
ਡਾਊਨਲੋਡ ਕਰੋ
King Arthur: Magic Sword
King Arthur: Magic Sword icon
ਡਾਊਨਲੋਡ ਕਰੋ
Poket Contest
Poket Contest icon
ਡਾਊਨਲੋਡ ਕਰੋ
Origen Mascota
Origen Mascota icon
ਡਾਊਨਲੋਡ ਕਰੋ
Pokeland Legends
Pokeland Legends icon
ਡਾਊਨਲੋਡ ਕਰੋ
Nova: Space Armada
Nova: Space Armada icon
ਡਾਊਨਲੋਡ ਕਰੋ
Trump Space Invaders
Trump Space Invaders icon
ਡਾਊਨਲੋਡ ਕਰੋ